ਮੈਡੀਕਲ ਕੈਂਪ ਮੁਲਤਵੀ / Camps across Panjab postponed

ਪੰਜਾਬ ਦੇ ਸੇਹਤ ਮੰਤਰੀ, ਸੰਬੰਧਤ ਡਿਪਟੀ ਕਮਿਸ਼ਨਰਾਂ ਤੇ ਸਾਡੇ ਡਾਕਟਰਾਂ ਦੀਆਂ ਟੀਮਾਂ ਦੀ ਸਲਾਹ ਨਾਲ ਸਾਨੂੰ ਸਾਂਝੇ ਤੌਰ ਤੇ ਇਹ ਲੱਗਿਆ ਹੈ ਕਿ ਕੋਰੋਨਾ ਵਾਇਰਸ ਦੇ ਖਤਰੇ ਦੇ ਚਲਦਿਆਂ ਇਸ ਸਮੇਂ ਤੇ ਕੈਂਪ ਲਗਾਉਣਾ ਇੱਕ ਵੱਡਾ ਰਿਸਕ ਹੋਵੇਗਾ।

ਇਸ ਲਈ ਮਾਰਚ ੧੩-੨੮, ੨੦੨੦ ਤੱਕ ਪੰਜਾਬ ਚ ੫ ਦਰਿਆ ਦਿਲ ਸੰਸਥਾ ਵੱਲੋਂ ਕਰਵਾਏ ਜਾ ਰਹੇ ਕੈਂਪ ਅਣਮਿੱਥੇ ਸਮੇਂ ਲਈ ਮੁਲਤਵੀ ਕੀਤੇ ਗਏ ਹਨ।

ਅਗਲੇ ਕੈਂਪਾਂ ਦੀਆਂ ਤਰੀਕਾਂ ੫ ਦਰਿਆ ਦਿਲ ਸੰਸਥਾ ਦੀ ਟੀਮ ਦੀ ਸਲਾਹ ਨਾਲ ਛੇਤੀ ਜਾਰੀ ਕੀਤੀਆਂ ਜਾਣਗੀਆਂ।

ਸਾਡੇ ਕੈਂਪ ਦੇ ਸੰਚਾਲਕ ਡਾ ਸਵੈਮਾਣ ਸਿੰਘ ਨੇ ਕੋਰੋਨਾ-ਵਾਇਰਸ ਬਾਰੇ ਹੇਠ ਜਾਣਕਾਰੀ ਸਾਂਝੀ ਕੀਤੀ ਹੈ।

After weeks of discussions with senior officials including Health Minister Punjab, Deputy Commissioners of concerned districts and our team of doctors, we collectively felt that holding medical camps would entail high risk to our patients because of the corona virus threat.

Therefore as it stands, the camps by 5 Heart Association scheduled for March 13-28, 2020 have been postponed until further notice.

Dates for next camps will be released shortly after discussions among the 5 Heart team.

Leave a Reply

Your email address will not be published. Required fields are marked *

You may use these HTML tags and attributes: <a href="" title=""> <abbr title=""> <acronym title=""> <b> <blockquote cite=""> <cite> <code> <del datetime=""> <em> <i> <q cite=""> <s> <strike> <strong>